XUW (Xtremely useless Work) ਮਤਲਬ ਬਹੁਤ ਹੀ ਨਿਕੰਮਾ ਜਿਹਾ ਕੰਮ, ਉਹਨਾ ਲਈ ਜੋ ਪੰਜਾਬੀ ਨਹੀ ਤੇ ਉਹਨਾ ਲਈ ਵੀ ਜੋ ਪੰਜਾਬੀ ਤੋ ਪਰੇ ਹੀ ਰਹਿਣਾ ਚਾਹੁੰਦੇ ਹਨ। ਇਸ ਲਈ ਇਸ ਸਾਇਟ ਦਾ ਨਾਮ ਉਹਨਾ ਪੜੇ ਲਿਖੇ ਲੋਕਾ ਉੱਪਰ ਹੀ ਰਖਿਆ ਗਿਆ ਹੈ, ਬਾਕੀ ਸਾਡੇ ਵਰਗੇ ਹੋਰ ਪੰਜਾਬੀ ਦੇ ਸ਼ੋਕੀਨ ਇਸ ਸਾਇਟ ਦੀ ਵਰਤੋਂ ਕਰ ਸਕਦੇ ਹਨ ।
ਇੱਕ ਪੰਜਾਬੀ ਸਰਚ ਇੰਜਣ ਹੈ ਜੋ ਨੈਟ ਦੇ ਸਬ ਤੋ ਸ਼ਕਤੀਸ਼ਾਲੀ ਸਰਚ ਇੰਜਣ ਗੂਗਲ ਦੁਆਰਾ ਚਲਿਤ ਹੈ । ਤੁਸੀਂ ਜੋ ਵੀ ਟਾਇਪ ਕਰਦੇ ਹੋ ਓਹ ਪੰਜਾਬੀ ਵਿਚ ਲਿਖਿਆ ਜਾਂਦਾ ਹੈ ਤੇ ਤੁਸੀਂ ਪੰਜਾਬੀ ਵਿਚ ਇੰਟਰਨੇਟ ਤੇ ਖੋਜ ਕਰ ਸਕਦੇ ਹੋ । ਪੰਜਾਬੀ ਨੂੰ ਇੰਟਰਨੇਟ ਤੇ ਜਿਓੰਦਾ ਰਖਣ ਲਈ ਇਹ ਇੱਕ ਛੋਟਾ ਜਿਹਾ ਯਤਨ ਹੈ, ਜੇਕਰ ਤੁਹਾਨੂੰ ਇਸ ਸਾਇਟ ਨੂੰ ਵਰਤਣ ਵਿਚ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਮੈਨੂੰ anterpreet31@gmail.com ਤੇ ਸੰਪਰਕ ਕਰ ਸਕਦੇ ਹੋ ਜਾਂ ਇਸ ਪੇਜ ਤੇ ਹੀ ਕੁਮੇੰਟ ਕਰ ਸਕਦੇ ਹੋ ।
ਸਾਡੇ ਪਸੰਦੀਦਾ ਪੰਜਾਬੀ ਬਲੋਗ ਤੇ ਸਾਇਟਾਂ -
੨. ਗੁਲਾਮ ਕਲਮ
੩. ਪੰਜਾਬੀ ਖਬਰ
੪. ਪੰਜਾਬੀ ਲੇਖਕ
.... ਤੇ ਹੋਰ ਵੀ ਬਹੁਤ ਜਿਹਨਾ ਬਾਰੇ ਕਦੇ ਫੇਰ ਲਿਖਾਂਗੇ ।
No comments:
Post a Comment